ਦੇਸ਼ ਵਿਆਪੀ ਟੈਸਟ

ਅਸੀਂ ਹਰ ਸਾਲ ਐਮਰਜੈਂਸੀ ਮੋਬਾਈਲ ਅਲਰਟ ਸਿਸਟਮ ਦੀ ਜਾਂਚ ਕਰਦੇ ਹਾਂ। ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ ਇਹ ਯਕੀਨੀ ਬਣਾਉਣ ਲਈ ਇਹ ਇੱਕ ਜ਼ਰੂਰੀ ਹਿੱਸਾ ਹੈ। ਅਗਲਾ ਦੇਸ਼ ਵਿਆਪੀ ਟੈਸਟ 26 ਮਈ 2024 ਨੂੰ ਸ਼ਾਮ 6-7 ਵਜੇ ਦਰਮਿਆਨ ਹੋਵੇਗਾ।

ਐਮਰਜੈਂਸੀ ਮੋਬਾਇਲ ਅਲਰਟ ਸੰਬੰਧੀ
Person holding a phone with an exclamation point on it

ਖ਼ਤਰਿਆਂ ਦੀਆਂ ਕਿਸਮਾਂ

ਨਿਊਜ਼ੀਲੈਂਡ ਵਿੱਚ ਸਾਨੂੰ ਬਹੁਤ ਸਾਰੇ ਕੁਦਰਤੀ ਖ਼ਤਰੇ ਹਨ। ਪਤਾ ਕਰੋ ਕਿ ਹਰ ਕਿਸਮ ਦੀ ਐਮਰਜੈਂਸੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ।