Exclamation point surrounded by a cow, a first aid symbol, a biohazard symbol, a bomb, a dying flower in dry ground, and a tree on fire

ਹੋਰ ਖ਼ਤਰੇ

ਨਿਊਜ਼ੀਲੈਂਡ ਵਿੱਚ ਹੋਰ ਖ਼ਤਰਿਆਂ ਬਾਰੇ ਪਤਾ ਲਗਾਓ ਜਵਾਬ ਦੀ ਅਗਵਾਈ ਕਰਨ ਵਾਲੀ ਏਜੰਸੀ ਖ਼ਤਰੇ ਜਾਂ ਐਮਰਜੈਂਸੀ ਦੀ ਕਿਸਮ 'ਤੇ ਨਿਰਭਰ ਕਰੇਗੀ।

ਨਿਊਜ਼ੀਲੈਂਡ ਵਿੱਚ ਹੋਰ ਖ਼ਤਰਿਆਂ ਬਾਰੇ ਪਤਾ ਲਗਾਓ
Civil Defence logo

ਐਮਰਜੈਂਸੀ ਵਿੱਚ ਕੌਣ ਕੀ ਕਰਦਾ ਹੈ?

ਵੱਖ-ਵੱਖ ਏਜੰਸੀਆਂ ਐਮਰਜੈਂਸੀ ਦੇ ਪ੍ਰਬੰਧਨ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰਦੀਆਂ ਹਨ। ਪਤਾ ਲਗਾਓ ਐਮਰਜੈਂਸੀ ਵਿੱਚ ਕੌਣ ਕੀ ਕਰਦਾ ਹੈ।

ਪਤਾ ਲਗਾਓ ਐਮਰਜੈਂਸੀ ਵਿੱਚ ਕੌਣ ਕੀ ਕਰਦਾ ਹੈ।

ਤਿਆਰ ਹੋ ਜਾਓ

ਇਹ ਯਕੀਨੀ ਬਣਾਉਣ ਲਈ ਤੁਸੀਂ ਸਧਾਰਨ ਕਦਮ ਚੁੱਕ ਸਕਦੇ ਹੋ ਕਿ ਤੁਸੀਂ ਅਤੇ ਤੁਹਾਡਾ ਵਹਾਨਉ (whānau) ਇਸ ਵਿੱਚੋਂ ਲੰਘਣ ਲਈ ਤਿਆਰ ਹੋ।