ਜਾਂਚ ਕਰੋ ਕਿ ਕੀ ਤੁਹਾਡਾ ਫ਼ੋਨ ਐਮਰਜੈਂਸੀ ਮੋਬਾਈਲ ਚੇਤਾਵਨੀਆਂ ਪ੍ਰਾਪਤ ਕਰਨ ਦੇ ਯੋਗ ਹੈ। ਜੇਕਰ ਤੁਹਾਡਾ ਫ਼ੋਨ ਸੂਚੀ ਵਿੱਚ ਹੈ, ਤਾਂ ਫ਼ੋਨ ਨੂੰ ਨਵੀਨਤਮ ਉਪਲਬਧ ਓਪਰੇਟਿੰਗ ਸਿਸਟਮ 'ਤੇ ਅੱਪਡੇਟ ਕਰੋ।

ਸਮਰੱਥ ਫੋਨਾਂ ਦੀ ਸੂਚੀ

2 ਡਿਗਰੀ, ਸਪਾਰਕ ਅਤੇ ਵੋਡਾਫੋਨ ਦੁਆਰਾ ਵੇਚੇ ਗਏ ਫੋਨ ਜੋ ਐਮਰਜੈਂਸੀ ਮੋਬਾਈਲ ਅਲਰਟ ਸਮਰੱਥ ਹਨ ਹੇਠਾਂ ਸੂਚੀਬੱਧ ਹਨ। ਜੇਕਰ ਤੁਹਾਡਾ ਫ਼ੋਨ ਵਿਦੇਸ਼ ਤੋਂ ਹੈ ਜਾਂ ਸਮਾਨਾਂਤਰ-ਆਯਾਤ ਕੀਤਾ ਗਿਆ ਹੈ, ਤਾਂ ਇਹ ਨਿਊਜ਼ੀਲੈਂਡ ਵਿੱਚ ਕੰਮ ਕਰ ਸਕਦਾ ਹੈ। ਪਰ ਤੁਹਾਡਾ ਅਨੁਭਵ ਨਿਊਜ਼ੀਲੈਂਡ ਵਿੱਚ ਵਿਕਣ ਵਾਲੇ ਨਾਲੋਂ ਵੱਖਰਾ ਹੋ ਸਕਦਾ ਹੈ।

 • ਹੇਠਾਂ ਦਿੱਤੇ ਅਲਕਾਟੇਲ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਅਲਕਾਟੇਲ 1
  • ਅਲਕਾਟੇਲ 1B
  • ਅਲਕਾਟੇਲ 1E
  • ਅਲਕਾਟੇਲ 1S
  • ਅਲਕਾਟੇਲ 1V
  • ਅਲਕਾਟੇਲ 1X
  • ਅਲਕਾਟੇਲ 3026
  • ਅਲਕਾਟੇਲ 3
  • ਅਲਕਾਟੇਲ 3C
  • ਅਲਕਾਟੇਲ 3V
  • ਅਲਕਾਟੇਲ U3
  • ਅਲਕਾਟੇਲ U5
 • ਨਿਮਨਲਿਖਤ ਐਪੱਲ ਡਿਵਾਈਸਾਂ ਸਮਰਥਿਤ ਹਨ (IOS11 ਜਾਂ ਬਾਅਦ ਵਾਲੇ)। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਐਪੱਲ ਆਈਫ਼ੋਨ 5S
  • ਐਪੱਲ ਆਈਫ਼ੋਨ 5S
  • ਐਪੱਲ ਆਈਫ਼ੋਨ 6
  • ਐਪੱਲ ਆਈਫ਼ੋਨ 6 Plus
  • ਐਪੱਲ ਆਈਫ਼ੋਨ SE
  • ਐਪੱਲ ਆਈਫ਼ੋਨ SE (2nd Generation)
  • ਐਪੱਲ ਆਈਫ਼ੋਨ 6S
  • ਐਪੱਲ ਆਈਫ਼ੋਨ 6s Plus
  • ਐਪੱਲ ਆਈਫ਼ੋਨ 7
  • ਐਪੱਲ ਆਈਫ਼ੋਨ 7 Plus
  • ਐਪੱਲ ਆਈਫ਼ੋਨ 8
  • ਐਪੱਲ ਆਈਫ਼ੋਨ 8 Plus
  • ਐਪੱਲ ਆਈਫ਼ੋਨ 8 Plus
  • ਐਪੱਲ ਆਈਫ਼ੋਨ X
  • ਐਪੱਲ ਆਈਫ਼ੋਨ XS
  • ਐਪੱਲ ਆਈਫ਼ੋਨ XS MAX
  • ਐਪੱਲ ਆਈਫ਼ੋਨ XR
  • ਐਪੱਲ ਆਈਫ਼ੋਨ 11
  • ਐਪੱਲ ਆਈਫ਼ੋਨ 11 Pro
  • ਐਪੱਲ ਆਈਫ਼ੋਨ 11 Pro Max
  • ਐਪੱਲ ਆਈਫ਼ੋਨ 12
  • ਐਪੱਲ ਆਈਫ਼ੋਨ 12 Mini
  • ਐਪੱਲ ਆਈਫ਼ੋਨ 12 Pro Max

  ਇਹ ਦੇਖਣ ਲਈ ਜਾਂਚ ਕਰੋ ਕਿ ਕੀ ਤੁਹਾਡਾ ਆਈਫ਼ੋਨ ਐਮਰਜੈਂਸੀ ਮੋਬਾਈਲ ਅਲਰਟ ਲਈ ਸੈੱਟਅੱਪ ਕੀਤਾ ਗਿਆ ਹੈ

  ਸੈਟਿੰਗਾਂ ਖੋਲ੍ਹੋ, ਸੂਚਨਾਵਾਂ ਦੀ ਚੋਣ ਕਰੋ, ਅਤੇ ਹੇਠਾਂ ਤੁਹਾਨੂੰ “ਐਮਰਜੈਂਸੀ ਅਲਰਟ”\ ਲਈ ਇੱਕ ਟੌਗਲ ਦੇਖਣਾ ਚਾਹੀਦਾ ਹੈ।

 • ਹੇਠਾਂ ਦਿੱਤੇ ਕੈਟ (CAT) ਫ਼ੋਨ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਕੈਟ S61
  • ਕੈਟ S61
  • ਕੈਟ B35
  • ਕੈਟ S62 Pro
 • ਹੇਠ ਦਿੱਤੀ ਡੋਰੋ ਡਿਵਾਈਸ ਸਮਰਥਿਤ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।ਹੇਠ ਦਿੱਤੀ ਡੋਰੋ ਡਿਵਾਈਸ ਸਮਰਥਿਤ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਡੋਰੋ 6520
 • ਹੇਠਾਂ ਦਿੱਤੇ ਹੁਆਵੇ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਹੁਆਵੇ ਨੋਵਾ Lite
  • ਹੁਆਵੇ ਨੋਵਾ Lite
  • ਹੁਆਵੇ ਨੋਵਾ 2 Lite
  • ਹੁਆਵੇ ਨੋਵਾ 2i
  • ਹੁਆਵੇ ਨੋਵਾ 3
  • ਹੁਆਵੇ ਨੋਵਾ 3i
  • ਹੁਆਵੇ ਨੋਵਾ 5T
  • ਹੁਆਵੇ ਮੇਟ 10
  • ਹੁਆਵੇ ਮੇਟ 20
  • ਹੁਆਵੇ P9 Lite
  • ਹੁਆਵੇ P9
  • ਹੁਆਵੇ P9 Plus
  • ਹੁਆਵੇ ਮੇਟ 10 Pro
  • ਹੁਆਵੇ ਮੇਟ 10 Pro
  • ਹੁਆਵੇ ਮੇਟ 10 Pro (Porsche design)
  • ਹੁਆਵੇ ਮੇਟ 20 Pro
  • ਹੁਆਵੇ ਮੇਟ 30 Pro
  • ਹੁਆਵੇ P10 Lite
  • ਹੁਆਵੇ P10
  • ਹੁਆਵੇ P10 Plus
  • ਹੁਆਵੇ P20
  • ਹੁਆਵੇ P20 Pro
  • ਹੁਆਵੇ P30
  • ਹੁਆਵੇ P30 Pro
  • ਹੁਆਵੇ P40
  • ਹੁਆਵੇ P40 Pro
  • ਹੁਆਵੇ ਮੇਟ Xs
  • ਹੁਆਵੇ ਮੇਟ Xs
  • ਹੁਆਵੇ Y5 2019
  • ਹੁਆਵੇ Y5P
  • ਹੁਆਵੇ Y6 2018
  • ਹੁਆਵੇ Y6s
  • ਹੁਆਵੇ Y6 Pro 2019
  • ਹੁਆਵੇ Y7
  • ਹੁਆਵੇ Y9 Prime 2019
 • ਹੇਠਾਂ ਦਿੱਤੇ ਮੋਬੀਵਾਇਰ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਮੋਬੀਵਾਇਰ ਡਕੋਟਾ
  • ਮੋਬੀਵਾਇਰ ਕੋਸੁਮੀ
  • ਮੋਬੀਵਾਇਰ ਸਾਕਾਰੀ
  • ਮੋਬੀਵਾਇਰ ਹਕਾਨ
  • ਮੋਬੀਵਾਇਰ ਕਨੂੰਨਾ
  • ਮੋਬੀਵਾਇਰ ਓਗੀਮਾ
 • ਹੇਠਾਂ ਦਿੱਤੇ ਮੋਟੋਰੋਲਾ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਮੋਟੋਰੋਲਾ ਮੋਟੋ C
  • ਮੋਟੋਰੋਲਾ ਮੋਟੋ E5
  • ਮੋਟੋਰੋਲਾ ਮੋਟੋ G5s
  • ਮੋਟੋਰੋਲਾ ਮੋਟੋ G5s Plus
  • ਮੋਟੋਰੋਲਾ ਮੋਟੋ G6
  • ਮੋਟੋਰੋਲਾ ਮੋਟੋ G6 Plus
 • ਹੇਠਾਂ ਦਿੱਤੇ ਨੋਕੀਆ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਨੋਕੀਆ 1.3
  • ਨੋਕੀਆ 1.3
  • ਨੋਕੀਆ 2
  • ਨੋਕੀਆ 2.2
  • ਨੋਕੀਆ 2.3
  • ਨੋਕੀਆ 3
  • ਨੋਕੀਆ 3.1
  • ਨੋਕੀਆ 3.4
  • ਨੋਕੀਆ 4.2
  • ਨੋਕੀਆ 5
  • ਨੋਕੀਆ 6
  • ਨੋਕੀਆ 7.1
  • ਨੋਕੀਆ 7.2
  • ਨੋਕੀਆ 7.2
  • ਨੋਕੀਆ 8
  • ਨੋਕੀਆ C01
  • ਨੋਕੀਆ G10
  • ਨੋਕੀਆ G20
  • ਨੋਕੀਆ X20
 • ਹੇਠਾਂ ਦਿੱਤੇ ਅੋਪੋ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਅੋਪੋ A39
  • ਅੋਪੋ A39
  • ਅੋਪੋ A5 2020
  • ਅੋਪੋ A57
  • ਅੋਪੋ A72
  • ਅੋਪੋ A73
  • ਅੋਪੋ A75
  • ਅੋਪੋ A77
  • ਅੋਪੋ A9
  • ਅੋਪੋ A9 2020
  • ਅੋਪੋ AX5s
  • ਅੋਪੋ AX7
  • ਅੋਪੋ F1s
  • ਅੋਪੋ ਫਾਈਂਡ X
  • ਅੋਪੋ ਫਾਈਂਡ X Pro
  • ਅੋਪੋ ਫਾਈਂਡ X2 Pro
  • ਅੋਪੋ ਫਾਈਂਡ X2 Lite
  • ਅੋਪੋ ਹੋਮਰ A72
  • ਅੋਪੋ R9s
  • ਅੋਪੋ R11
  • ਅੋਪੋ R11s
  • ਅੋਪੋ R15
  • ਅੋਪੋ R15 Pro
  • ਅੋਪੋ R17
  • ਅੋਪੋ R17 Pro
  • ਅੋਪੋ ਰੈਨੋ 10x ਜ਼ੂਮ
  • ਅੋਪੋ ਰੈਨੋ Z
  • ਅੋਪੋ ਰੈਨੋ 2
  • ਅੋਪੋ ਰੈਨੋ2 Z
  • ਅੋਪੋ ਰੈਨੋ4 Pro
  • ਅੋਪੋ ਰੈਨੋ A53s
  • ਅੋਪੋ ਰੈਨੋ A54
  • ਅੋਪੋ A95
 • ਹੇਠਾਂ ਦਿੱਤੇ ਸੈਮਸੰਗ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਸੈਮਸੰਗ ਗਲੈਕਸੀ ਏ01
  • ਸੈਮਸੰਗ ਗਲੈਕਸੀ ਏ01 ਕੋਰ
  • ਸੈਮਸੰਗ ਗਲੈਕਸੀ ਏ3 2016
  • ਸੈਮਸੰਗ ਗਲੈਕਸੀ ਏ3 2017
  • ਸੈਮਸੰਗ ਗਲੈਕਸੀ ਏ5 2017
  • ਸੈਮਸੰਗ ਗਲੈਕਸੀ ਏ7 2017
  • ਸੈਮਸੰਗ ਗਲੈਕਸੀ ਏ8
  • ਸੈਮਸੰਗ ਗਲੈਕਸੀ ਏ8
  • ਸੈਮਸੰਗ ਗਲੈਕਸੀ ਏ10
  • ਸੈਮਸੰਗ ਗਲੈਕਸੀ ਏ11
  • ਸੈਮਸੰਗ ਗਲੈਕਸੀ ਏ12
  • ਸੈਮਸੰਗ ਗਲੈਕਸੀ ਏ20
  • ਸੈਮਸੰਗ ਗਲੈਕਸੀ ਏ21
  • ਸੈਮਸੰਗ ਗਲੈਕਸੀ ਏ22
  • ਸੈਮਸੰਗ ਗਲੈਕਸੀ ਏ30
  • ਸੈਮਸੰਗ ਗਲੈਕਸੀ ਏ31
  • ਸੈਮਸੰਗ ਗਲੈਕਸੀ ਏ32
  • ਸੈਮਸੰਗ ਗਲੈਕਸੀ ਏ50
  • ਸੈਮਸੰਗ ਗਲੈਕਸੀ ਏ51
  • ਸੈਮਸੰਗ ਗਲੈਕਸੀ ਏ70
  • ਸੈਮਸੰਗ ਗਲੈਕਸੀ ਏ71
  • ਸੈਮਸੰਗ ਗਲੈਕਸੀ ਏ71 5ਜੀ
  • ਸੈਮਸੰਗ ਗਲੈਕਸੀ ਏ72
  • ਸੈਮਸੰਗ ਗਲੈਕਸੀ ਏ80
  • ਸੈਮਸੰਗ ਗਲੈਕਸੀ ਏ90 5ਜੀ
  • ਸੈਮਸੰਗ ਗਲੈਕਸੀ ਫਲਿੱਪ 3
  • ਸੈਮਸੰਗ ਗਲੈਕਸੀ ਫੋਲਡ
  • ਸੈਮਸੰਗ ਗਲੈਕਸੀ ਫੋਲਡ 2
  • ਸੈਮਸੰਗ ਗਲੈਕਸੀ ਫੋਲਡ 3
  • ਸੈਮਸੰਗ ਗਲੈਕਸੀ ਜੇ2 ਕੋਰ
  • ਸੈਮਸੰਗ ਗਲੈਕਸੀ ਜੇ2 ਪ੍ਰੋ (SM-J250G)
  • ਸੈਮਸੰਗ ਗਲੈਕਸੀ ਜੇ3 ਪ੍ਰੋ
  • ਸੈਮਸੰਗ ਗਲੈਕਸੀ ਜੇ4 (SM-J400G)
  • ਸੈਮਸੰਗ ਗਲੈਕਸੀ ਜੇ4
  • ਸੈਮਸੰਗ ਗਲੈਕਸੀ ਜੇ5 2016
  • ਸੈਮਸੰਗ ਗਲੈਕਸੀ ਜੇ5 ਪ੍ਰੋ
  • ਸੈਮਸੰਗ ਗਲੈਕਸੀ ਜੇ6 (SM-J600G)
  • ਸੈਮਸੰਗ ਗਲੈਕਸੀ ਜੇ6
  • ਸੈਮਸੰਗ ਗਲੈਕਸੀ ਜੇ7
  • ਸੈਮਸੰਗ ਗਲੈਕਸੀ ਜੇ7 ਪ੍ਰੋ
  • ਸੈਮਸੰਗ ਗਲੈਕਸੀ ਜੇ7 ਪ੍ਰਾਈਮ
  • ਸੈਮਸੰਗ ਗਲੈਕਸੀ ਜੇ8
  • ਸੈਮਸੰਗ ਗਲੈਕਸੀ M22
  • ਸੈਮਸੰਗ ਗਲੈਕਸੀ ਨੋਟ 5
  • ਸੈਮਸੰਗ ਗਲੈਕਸੀ ਨੋਟ 8
  • ਸੈਮਸੰਗ ਗਲੈਕਸੀ ਨੋਟ 9
  • ਸੈਮਸੰਗ ਗਲੈਕਸੀ ਨੋਟ 10
  • ਸੈਮਸੰਗ ਗਲੈਕਸੀ ਨੋਟ 10
  • ਸੈਮਸੰਗ ਗਲੈਕਸੀ ਨੋਟ 10  5ਜੀ
  • ਸੈਮਸੰਗ ਗਲੈਕਸੀ ਨੋਟ 20
  • ਸੈਮਸੰਗ ਗਲੈਕਸੀ ਨੋਟ 20 ਅਲਟਰਾ
  • ਸੈਮਸੰਗ ਗਲੈਕਸੀ ਐਸ 6
  • ਸੈਮਸੰਗ ਗਲੈਕਸੀ ਐਸ 6 ਐਜ
  • ਸੈਮਸੰਗ ਗਲੈਕਸੀ ਐਸ 6 ਐਜ
  • ਸੈਮਸੰਗ ਗਲੈਕਸੀ ਐਸ 7
  • ਸੈਮਸੰਗ ਗਲੈਕਸੀ ਐਸ 7 ਐਜ
  • ਸੈਮਸੰਗ ਗਲੈਕਸੀ ਐਸ 8
  • ਸੈਮਸੰਗ ਗਲੈਕਸੀ ਐਸ 8
  • ਸੈਮਸੰਗ ਗਲੈਕਸੀ ਐਸ 9 (SM-G960F)
  • ਸੈਮਸੰਗ ਗਲੈਕਸੀ ਐਸ 9  (SM-G965F)
  • ਸੈਮਸੰਗ ਗਲੈਕਸੀ ਐਸ 10 ਈ
  • ਸੈਮਸੰਗ ਗਲੈਕਸੀ ਐਸ 10
  • ਸੈਮਸੰਗ ਗਲੈਕਸੀ ਐਸ 10
  • ਸੈਮਸੰਗ ਗਲੈਕਸੀ ਐਸ 20
  • ਸੈਮਸੰਗ ਗਲੈਕਸੀ ਐਸ 20
  • ਸੈਮਸੰਗ ਗਲੈਕਸੀ ਐਸ 20  5 ਜੀ
  • ਸੈਮਸੰਗ ਗਲੈਕਸੀ ਐਸ 20 ਅਲਟਰਾ
  • ਸੈਮਸੰਗ ਗਲੈਕਸੀ ਐਸ 20 ਅਲਟਰਾ 5 ਜੀ
  • ਸੈਮਸੰਗ ਗਲੈਕਸੀ ਐਸ 20 ਫੇ
  • ਸੈਮਸੰਗ ਗਲੈਕਸੀ ਐਸ 21
  • ਸੈਮਸੰਗ ਗਲੈਕਸੀ ਐਸ 21
  • ਸੈਮਸੰਗ ਗਲੈਕਸੀ ਐਸ 21 ਅਲਟਰਾ
  • ਸੈਮਸੰਗ ਗਲੈਕਸੀ ਏ12 4ਜੀ
  • ਸੈਮਸੰਗ ਗਲੈਕਸੀ ਜ਼ੈਡ ਫਲਿੱਪ
  • ਸੈਮਸੰਗ ਐਕਸਕਵਰ 4
  • ਸੈਮਸੰਗ ਗਲੈਕਸੀ ਐਕਸਕਵਰ ਪ੍ਰੋ 4ਜੀ
  • ਸੈਮਸੰਗ ਗਲੈਕਸੀ ਐਕਸਕਵਰ 4 ਐੱਸ
  • ਸੈਮਸੰਗ ਏ72
  • ਸੈਮਸੰਗ ਐਕਸਕਵਰ 5
  • ਸੈਮਸੰਗ ਏ32
  • ਸੈਮਸੰਗ ਏ52
  • ਸੈਮਸੰਗ ਗਲੈਕਸੀ ਫਲਿੱਪ 4
  • ਸੈਮਸੰਗ ਗਲੈਕਸੀ ਫੋਲਡ 4
  • ਸੈਮਸੰਗ ਗਲੈਕਸੀ ਏ14
  • ਸੈਮਸੰਗ ਗਲੈਕਸੀ ਏ34
  • ਸੈਮਸੰਗ ਗਲੈਕਸੀ ਏ54
 • ਹੇਠਾਂ ਦਿੱਤੇ ਸਕਿਨੀ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਸਕਿਨੀ F327S (ZTE F327S)
  • ਸਕਿਨੀ ਤਾਹੀ (ZTE 111)
 • ਹੇਠਾਂ ਦਿੱਤੇ ਸੋਨੀ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਸੋਨੀ ਐਕਸਪੀਰੀਆ X Performance
  • ਸੋਨੀ ਐਕਸਪੀਰੀਆ XA1 (SM11)
  • ਸੋਨੀ ਐਕਸਪੀਰੀਆ XA2
  • ਸੋਨੀ ਐਕਸਪੀਰੀਆ XZ1
  • ਸੋਨੀ ਐਕਸਪੀਰੀਆ XZ2
 • ਹੇਠਾਂ ਦਿੱਤੇ ਸਪਾਰਕ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਸਪਾਰਕ ਲਾਈਟ 3G (ZTE L110)
  • ਸਪਾਰਕ ਪਲੱਸ 2 (ZTE A330)
  • ਸਪਾਰਕ ਪਲੱਸ 3
  • ਸਪਾਰਕ ਪਾਕੇਟ 2
 • ਹੇਠਾਂ ਦਿੱਤੇ ਵੋਡਾਫ਼ੋਨ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਵੋਡਾਫ਼ੋਨ ਸਮਾਰਟ A9
  • ਵੋਡਾਫ਼ੋਨ ਸਮਾਰਟ C9
  • ਵੋਡਾਫ਼ੋਨ ਸਮਾਰਟ E8
  • ਵੋਡਾਫ਼ੋਨ ਸਮਾਰਟ E9
  • ਵੋਡਾਫ਼ੋਨ ਸਮਾਰਟ N8
  • ਵੋਡਾਫ਼ੋਨ ਸਮਾਰਟ N9
  • ਵੋਡਾਫ਼ੋਨ ਸਮਾਰਟ N9 Lite
  • ਵੋਡਾਫ਼ੋਨ ਸਮਾਰਟ N10
  • ਵੋਡਾਫ਼ੋਨ ਸਮਾਰਟ N11
  • ਵੋਡਾਫ਼ੋਨ ਸਮਾਰਟ P11
  • ਵੋਡਾਫ਼ੋਨ ਸਮਾਰਟ V8
  • ਵੋਡਾਫ਼ੋਨ ਸਮਾਰਟ V10
  • ਵੋਡਾਫ਼ੋਨ ਸਮਾਰਟ X9
 • ਹੇਠਾਂ ਦਿੱਤੇ ਜ਼ਿਓਮੀ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਜ਼ਿਓਮੀ ਰੈਡ ਨੋਟ 7
 • ਹੇਠਾਂ ਦਿੱਤੇ ਜ਼ੈਡਟੀਈ ਡਿਵਾਈਸਾਂ ਸਮਰਥਿਤ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦਾ ਸਾਫ਼ਟਵੇਅਰ ਅੱਪ ਟੂ ਡੇਟ ਹੈ।

  • ਜ਼ੈਡਟੀਈ ਬਲੇਡ A521
  • ਜ਼ੈਡਟੀਈ FT327
  • ਜ਼ੈਡਟੀਈ Lite
  • ਜ਼ੈਡਟੀਈ Tahi
  • ਜ਼ੈਡਟੀਈ L110
  • ਜ਼ੈਡਟੀਈ L111

ਆਪਣੇ ਫ਼ੋਨ 'ਤੇ ਸਾਫਟਵੇਅਰ ਨੂੰ ਕਿਵੇਂ ਅੱਪਡੇਟ ਕਰਨਾ ਹੈ

ਯਕੀਨੀ ਬਣਾਓ ਕਿ ਤੁਸੀਂ ਆਪਣੇ ਮੋਬਾਈਲ ਡੇਟਾ ਦੀ ਵਰਤੋਂ ਕਰਨ ਤੋਂ ਰੋਕਣ ਲਈ Wi-Fi ਰਾਹੀਂ ਇੰਟਰਨੈਟ ਨਾਲ ਕਨੈਕਟ ਹੋ।

 • ਆਈਫ਼ੋਨ ਲਈ, ਸੈਟਿੰਗਾਂ ਖੋਲ੍ਹੋ, ਜਨਰਲ ਚੁਣੋ, ਸਾਫਟਵੇਅਰ ਅੱਪਡੇਟ ਚੁਣੋ।
 • ਐਂਡਰੌਇਡ ਲਈ, ਸੈਟਿੰਗਾਂ ਖੋਲ੍ਹੋ, ਇਸ ਬਾਰੇ (ਜਾਂ ਫੋਨ ਬਾਰੇ) ਚੁਣੋ, ਸਿਸਟਮ ਚੁਣੋ, ਸਾਫਟਵੇਅਰ ਅੱਪਡੇਟਸ ਚੁਣੋ।
 • ਆਪਣੇ ਫ਼ੋਨ ਨੂੰ ਅੱਪਡੇਟ ਕਰਨ ਬਾਰੇ ਹੋਰ ਜਾਣਕਾਰੀ ਲਈ ਆਪਣੇ ਫ਼ੋਨ ਦੇ ਮੈਨੂਅਲ ਨੂੰ ਵੇਖੋ।

ਇਹ ਦੇਖਣ ਲਈ ਜਾਂਚ ਕਰੋ ਕਿ ਕੀ ਤੁਹਾਡਾ ਫ਼ੋਨ ਐਮਰਜੈਂਸੀ ਮੋਬਾਈਲ ਅਲਰਟ ਲਈ ਸੈੱਟਅੱਪ ਕੀਤਾ ਗਿਆ ਹੈ

ਐਮਰਜੈਂਸੀ ਅਲਰਟ ਸੈਟਿੰਗਾਂ ਨੂੰ ਦੇਖਣ ਦੇ ਯੋਗ ਹੋਣਾ ਇਹ ਦਰਸਾਉਂਦਾ ਹੈ ਕਿ ਤੁਹਾਡਾ ਫ਼ੋਨ ਐਮਰਜੈਂਸੀ ਮੋਬਾਈਲ ਅਲਰਟ ਸਮਰੱਥ ਹੈ।

ਆਈਫ਼ੋਨ 'ਤੇ ਚੈੱਕ ਕਰੋ

ਸੈਟਿੰਗਾਂ ਖੋਲ੍ਹੋ, ਸੂਚਨਾਵਾਂ ਦੀ ਚੋਣ ਕਰੋ, ਅਤੇ ਹੇਠਾਂ ਤੁਹਾਨੂੰ “ਐਮਰਜੈਂਸੀ ਅਲਰਟ” ਲਈ ਇੱਕ ਟੌਗਲ ਦੇਖਣਾ ਚਾਹੀਦਾ ਹੈ।

ਸੈਮਸੰਗ 'ਤੇ ਚੈੱਕ ਕਰੋ

ਹਦਾਇਤਾਂ ਸੈਮਸੰਗ NZ ਵੈੱਬਸਾਈਟ 'ਤੇ ਉਪਲਬਧ ਹਨ।

ਹੋਰ ਐਂਡਰੌਇਡ ਫ਼ੋਨਾਂ 'ਤੇ ਜਾਂਚ ਕਰੋ

ਐਮਰਜੈਂਸੀ ਅਲਰਟ ਸੈਟਿੰਗਾਂ ਨਿਰਮਾਤਾ ਅਤੇ ਮਾਡਲ 'ਤੇ ਨਿਰਭਰ ਹਨ।

ਆਮ ਤੌਰ 'ਤੇ, ਤੁਸੀਂ ਹੇਠਾਂ ਦਿੱਤੇ ਤਰੀਕਿਆਂ ਵਿੱਚੋਂ ਇੱਕ ਦੁਆਰਾ ਸੈਟਿੰਗਾਂ ਨੂੰ ਲੱਭ ਸਕਦੇ ਹੋ।

 • ਸੈਟਿੰਗਾਂ ਖੋਲ੍ਹੋ, ਸਾਊਂਡ ਚੁਣੋ ਅਤੇ ਅਡਵਾਂਸ ਚੁਣੋ। ਤੁਹਾਨੂੰ ਐਮਰਜੈਂਸੀ ਪ੍ਰਸਾਰਣ ਲਈ ਇੱਕ ਵਿਕਲਪ ਦੇਖਣਾ ਚਾਹੀਦਾ ਹੈ।
 • ਸੈਟਿੰਗਾਂ ਖੋਲ੍ਹੋ, Wireless & Networks ਚੁਣੋ ਅਤੇ More ਚੁਣੋ। ਤੁਹਾਨੂੰ ਸੈਲਾਂ ਦੇ ਪ੍ਰਸਾਰਣ ਲਈ ਇੱਕ ਵਿਕਲਪ ਦੇਖਣਾ ਚਾਹੀਦਾ ਹੈ।
 • ਸੈਟਿੰਗਾਂ ਖੋਲ੍ਹੋ ਅਤੇ ਜਨਰਲ ਸੈਟਿੰਗਜ਼ ਦੀ ਚੋਣ ਕਰੋ। ਤੁਹਾਨੂੰ ਐਮਰਜੈਂਸੀ ਅਲਰਟਾਂ ਲਈ ਇੱਕ ਵਿਕਲਪ ਦੇਖਣਾ ਚਾਹੀਦਾ ਹੈ।
 • ਟੈਕਸਟ ਸੁਨੇਹਾ ਐਪ ਖੋਲ੍ਹੋ ਅਤੇ ਸੁਨੇਹਾ ਸੈਟਿੰਗਾਂ ਚੁਣੋ। ਤੁਹਾਨੂੰ ਐਮਰਜੈਂਸੀ ਅਲਰਟ ਸੈਟਿੰਗਾਂ ਲਈ ਇੱਕ ਵਿਕਲਪ ਦੇਖਣਾ ਚਾਹੀਦਾ ਹੈ।

ਤੁਹਾਡੀਆਂ ਅਲਰਟ ਸੈਟਿੰਗਾਂ ਨੂੰ ਕਈ ਵੱਖ-ਵੱਖ ਨਾਮਾਂ ਨਾਲ ਬੁਲਾਇਆ ਜਾ ਸਕਦਾ ਹੈ ਜਿਸ ਵਿੱਚ ਸ਼ਾਮਲ ਹਨ:

 • ਐਮਰਜੈਂਸੀ ਅਲਰਟ
 • ਐਮਰਜੈਂਸੀ ਪ੍ਰਸਾਰਣ, ਜਾਂ
 • ਬਹੁਤ ਜ਼ਿਆਦਾ ਖ਼ਤਰੇ ਜਾਂ ਗੰਭੀਰ ਖ਼ਤਰੇ
Hononga ā-waho
Samsung logo

Samsung NZ ਵੈੱਬਸਾਈਟ 'ਤੇ ਆਪਣੇ ਸੈਮਸੰਗ ਫ਼ੋਨ ਨੂੰ ਅੱਪਡੇਟ ਕਰਨ ਲਈ ਨਿਰਦੇਸ਼ ਲੱਭੋ।

ਐਮਰਜੈਂਸੀ ਮੋਬਾਇਲ ਅਲਰਟ

ਐਮਰਜੈਂਸੀ ਮੋਬਾਇਲ ਅਲਰਟ ਬਾਰੇ ਪਤਾ ਕਰੋ। ਐਮਰਜੈਂਸੀ ਮੋਬਾਈਲ ਅਲਰਟ ਲੋਕਾਂ ਨੂੰ ਸੁਰੱਖਿਅਤ ਰੱਖਦੇ ਹਨ। ਨਿਸ਼ਾਨਾ ਸੈੱਲ ਟਾਵਰਾਂ ਤੋਂ ਸਾਰੇ ਸਮਰੱਥ ਫ਼ੋਨਾਂ 'ਤੇ ਅਲਰਟ ਪ੍ਰਸਾਰਿਤ ਕੀਤਾ ਜਾਂਦਾ ਹੈ।